• ਤੁਹਾਡਾ ਰੁਜ਼ਗਾਰਦਾਤਾ ਇਕ timeware® ਪ੍ਰਣਾਲੀ ਨੂੰ ਲਾਗੂ ਕਰ ਰਿਹਾ ਹੈ।
  • ਸਾਨੂੰ ਤੁਹਾਡੇ ਬਾਇਓਮੈਟ੍ਰਿਕ ਡਾਟਾ ਨੂੰ ਰਿਕਾਰਡ ਕਰਨਾ ਪਵੇਗਾ।
Fingerprint Data cannot be re-created Facial Data cannot be re-created
  • ਤੁਹਾਡੇ ਬਾਇਓਮੈਟ੍ਰਿਕ ਡਾਟਾ ਨੂੰ ਤੁਹਾਡੀਆਂ ਉਂਗਲਾਂ ਦੇ ਨਿਸ਼ਾਨ ਜਾਂ ਚਿਹਰੇ ਦੀ ਤਸਵੀਰ ਨੂੰ ਮੁੜ-ਤਿਆਰ ਕਰਨ ਲਈ ਨਹੀਂ ਵਰਤਿਆ ਜਾ ਸਕਦਾ।
  • ਤੁਹਾਡਾ ਬਾਇਓਮੈਟ੍ਰਿਕ ਡਾਟਾ ਤੁਹਾਡੇ ਰੁਜ਼ਗਾਰਦਾਤੇ ਦੇ ਨੈਟਵਰਕ ਤੋਂ ਬਾਹਰ ਨਹੀਂ ਜਾਵੇਗਾ।
  • timeware® ਨਵੀਨਤਮ ਜੀ ਡੀ ਪੀ ਆਰ (GDPR) ਨਿਯਮਾਂ ਦੀ ਪਾਲਣਾ ਕਰਦਾ ਹੈ।